ਲੜ੍ਹੀ

Kashmir; a union territory, just like ladhaakh


ਕਸ਼ਮੀਰ ਲੜ੍ਹੀ: ਪੋਸਟ ਦੂਜੀ 2

ਜੰਮੂ ਕਸ਼ਮੀਰ; ਯੂਨੀਅਨ ਟੈਰੇਟਰੀ

 

ਸਧਾਰਨ ਲੋਕਾਂ ਨੂੰ ਕੋਈ ਫ਼ਰਕ ਨਹੀਂ । ਪਰ ਸਿਆਸੀ ਘੜੰਮ ਚੌਧਰੀਆਂ ਦੀ ਚੌਧਰ ਖਤਮ ।

ਜੰਮੂ ਕਸ਼ਮੀਰ ਬਾਰੇ ਸਰਕਾਰ ਦਾ ਫੈਸਲਾ ਸਾਹਮਣੇ ਆ ਗਿਆ । ਉਸ ਫੈਸਲੇ ਅਨੁਸਾਰ ਜੰਮੂ ਕਸ਼ਮੀਰ ਦੇ ਸਧਾਰਨ ਲੋਕਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ । ਪਰ ਉਸ ਫੈਸਲੇ ਦੀ ਪਹਿਲੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਦਾ ਸੁਤੰਤਰ ਸਟੇਟ ਦਾ ਦਰਜਾ ਖਤਮ ਕਰ ਦਿੱਤਾ ਗਿਆ ਹੈ । ਲਦਾਖ ਨੂੰ ਜੰਮੂ ਕਸ਼ਮੀਰ ਤੋਂ ਅਲੱਗ ਕਰਕੇ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ।

ਇਸ ਫੈਸਲੇ ਨਾਲ ਜੰਮੂ ਕਸ਼ਮੀਰ ਦੇ ਨੇਤਾਵਾਂ ਦੀ ਚੌਧਰ ਦਿੱਲੀ ਸਰਕਾਰ ਵਰਗੀ ਹੋ ਗਈ ਹੈ । ਕਿਉਂਕਿ ਜੰਮੂ ਕਸ਼ਮੀਰ ਦੀ ਦਿੱਲੀ ਵਰਗੀ ਆਪਣੀ ਵਿਧਾਨ ਸਭਾ ਹੋਵੇਗੀ । ਹੋ ਸਕਦਾ ਹੈ ਕਿ ਭਵਿੱਖ ਵਿੱਚ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਜੰਮੂ ਦੀਆਂ ਵਿਧਾਨ ਸਭਾ ਵਧਾ ਦਿੱਤੀਆਂ ਜਾਣ ਅਤੇ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਹਿੰਦੂ ਵੀ ਬਣ ਸਕੇਗਾ ।

#Harjindermeet
The Original FB Post 

iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii

Nav Chetan Sehmat!

 

  • Nav Chetan ਮੈਨੂ ਉਹੀ ਹਾਲਾਤ ਲੱਗਦੇ ਨੇ ਜਿਹੜੇ ਕਦੀ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਅੱਤਵਾਦ ਵੇਲੇ ਦੇ ਸੀ। ਅੱਜ ਅਨੰਤਨਾਗ ਤੇ ਕਿਸਤਵਾੜ ਵੀ ਉੱਹੀ ਬਣਿਆਂ ਪਿਆਂ ਹੈ। ਬਾਕੀ ਕਸ਼ਮੀਰ ਸ਼ਾਂਤੀ ਹੈ।
  • Mukhbain Singh ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ …ਹਾਲਾਂਕਿ ਇਸ ਚੋਂ ਧੱਕੇ ਸ਼ਾਹੀ ਦੀ ਬੋ ਆਉਂਦੀ ਹੈ ਪਰ ਇੰਝ ਲਗਦਾ ਹੈ ਸਰਕਾਰ ਨੇ ਧਾਰ ਲਿਆ ਹੈ ਕਿ ਕਿ ਕਸ਼ਮੀਰ ਦੇ ਵਖਵਾਦੀ ਗਰੁੱਪਾਂ ਨੂੰ tire ਆਊਟ ਕਰਨ ਦੀ ਨੀਤੀ ਤੇ ਹੈ -ਮੇਰਾ ਜਾਤੀ ਨਜ਼ਰੀਆ ਹੈ ਕਿ 370 ਨੇ ਕਸ਼ਮੀਰ ਦਾ ਫਾਇਦਾ ਘੱਟ ਤੇ ਨੁਕਸਾਨ ਜਿਆਦਾ ਕੀਤਾ ਹੈ !
    o0o0o0o0o0o0
  • Hárjinderméet Singh
    Nav Chetan ਇਹ ਬਹੁਤ ਵੱਡਾ ਸੱਚ ਹੈ ਕਿ ਧਾਰਾ 370 ਨੇ ਕਸ਼ਮੀਰੀਆਂ ਦੇ ਵਿਕਾਸ ਦੇ ਰਸਤੇ ਬੰਦ ਕੀਤੇ ਹੋਏ ਸਨ । ਦੂਜੀ ਗੱਲ ਇਹ ਕਿ ਇਸ ਕਾਰਨ ਕਸ਼ਮੀਰ ਸਿਆਸੀ ਤੌਰ ਤੇ ਇਕ ਉਜਾੜ ਟਾਪੂ ਵਿੱਚ ਬਦਲ ਦਿੱਤਾ ਗਿਆ ਸੀ ।

ਮੇਰਾ ਖਿਆਲ ਹੈ ਕਿ ਕਾਂਗਰਸ ਇਹੋ ਜਿਹੇ ਮਹਤਵਪੂਰਣ ਫੈਸਲਿਆਂ ਨੂੰ ਲਟਕਾ ਕੇ ਰੱਖਣ ਕਰਕੇ ਹੀ ਆਪਣੇ ਖਾਤਮੇ ਤੱਕ ਪਹੁੰਚ ਗਈ ਹੈ । ਬਹੁਤ ਸਮਾਂ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਆਰ ਐੱਸ ਐੱਸ ਕੋਲ ਅਲੱਗ ਅਲੱਗ ਵਿਸ਼ਿਆਂ ਦੇ ਬਹੁਤ ਵੱਡੇ ਵੱਡੇ ਮਾਹਿਰ ਬੈਠੇ ਹਨ । ਬਿਨ੍ਹਾਂ ਕਿਸੇ ਸੰਵਿਧਾਨਕ ਸੋਧ ਦੇ ਧਾਰਾ 370 ਨੂੰ ਖਤਮ ਕਰਨ ਮਗਰ ਓਨਾ ਦੀ ਬੁੱਧੀ ਹੀ ਕੰਮ ਕਰ ਰਹੀ ਹੈ । ਇਹ ਫੈਸਲਾ ਅਸਲ ਵਿੱਚ ਦੋ ਸਾਲ ਪਹਿਲਾਂ ਲੈ ਲਿਆ ਗਿਆ ਸੀ ।ਪਰ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕੀਤਾ ਗਿਆ ਹੈ ।

ਕਸ਼ਮੀਰ ਘਾਟੀ ਵਿੱਚ ਵੀ ਯੂਥ ਦਾ ਇਹੋ ਹਾਲ ਹੈ, ਜਿਹੋ ਜਿਹਾ ਪੰਜਾਬ ਵਿੱਚ ਵਿਚਰ ਵਿੱਚ ਹੈ ।

ਮਕਬੂਜਾ ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਆਪਣੀ ਕਠਪੁਤਲੀ ਸਰਕਾਰ ਬਣਾਉਂਦੀ ਹੈ ਅਤੇ ਮਕਬੂਜਾ ਕਸ਼ਮੀਰ ਨੂੰ ਇਕ ਦੇਸ਼ ਵਜੋਂ ਪ੍ਰਚਾਰਿਆ ਜਾਂਦਾ ਹੈ । ਪਰ ਮਕਬੂਜਾ ਕਸ਼ਮੀਰ ਦੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਇੰਟਰਵਿਊ ਇਹ ਦੱਸਦੇ ਹਨ ਕਿ ਸਰਕਾਰ ਦਾ ਵਿਰੋਧ ਕਰਨ ਵਾਲੇ ਨੂੰ ਪਾਕਿਸਤਾਨੀ ਫ਼ੌਜ ਗ੍ਰਿਫ਼ਤਾਰ ਕਰ ਲੈਂਦੀ ਹੈ । ਬਹੁਤ ਮਕਬੂਜਾ ਕਸ਼ਮੀਰੀਆਂ ਨੇ ਬਾਹਰ ਸਿਆਸੀ ਪਨਾਹ ਲਈ ਹੋਈ ਹੈ । ਪਾਕਿਸਤਾਨੀ ਫ਼ੌਜ ਉਥੋਂ ਦੇ ਸਿਵਲ ਪ੍ਰਸ਼ਾਸ਼ਨ ਨੂੰ ਚਲਾਉਂਦੀ ਹੈ।
ਜੰਮੂ ਨੂੰ ਪੰਜਾਬ ਚ ਸ਼ਾਮਿਲ ਕਰਨਾ ਚਾਹੀਦਾ ਹੈ –
ਡੋਗਰੀ ਕੋਈ ਵੱਖਰੀ ਭਾਸ਼ਾ ਨਹੀਂ ਬਲਕਿ ਪੰਜਾਬੀ ਦੀ ਉਪ ਬੋਲੀ ਹੈ
  • ਫਿਰ ਪੰਜਾਬ ਦੀ ਸੱਤਾ ਤੇ ਕਾਬਜ਼ ਇੱਕ ਖਾਸ ਕਬਜ਼ਾ ਗਰੋਹ ਦਾ ਕੀ ਹੋਵੇਗਾ – ਉਹ ਤਾਂ ਘੱਟ ਗਿਣਤੀ ਚ ਆ ਜਾਵੇਗਾ ! 🙂
  • Nav Chetan ਤਾਂ ਹੀ ਤਾਂ ਉਂਨਾਂ ਨੇ ਕਦੇ ਇਹ ਮੰਗ ਨਹੀਂ ਕੀਤੀ, ਪਰ ਭਾਜਪਾ ਕੋਲ ਮੌਕਾ ਹੈ ਪੰਜਾਬ ਵਿੱਚ ਇਸ ਤਰਾਂ ਇਕੱਲੇ ਵੱਡੀ ਧਿਰ ਬਣਨ ਦਾ
  • Lok Raj ਪੰਜਾਬ ਵਿੱਚ ਬੀਜੇਪੀ ਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਹੈ । ਜੇ ਉਨ੍ਹਾਂ ਨੇ ਇਕੱਲੀ ਹਿੰਦੂ ਕਮਿਊਨਿਟੀ ਨੂੰ ਹੀ ਇਕ ਝੰਡੇ ਥੱਲੇ ਕਰ ਲਿਆ ਤਾਂ ਸਥਿਤੀ ਹਰਿਆਣਾ ਵਰਗੀ ਹੋ ਜਾਣੀ ਹੈ । ਉਥੇ ਵੀ ਭਾਜਪਾ ਨੇ ਇਕ ਨੂੰ ਛੱਡ ਕੇ ਬਾਕੀ 35 ਬਿਰਾਦਰੀਆਂ ਇਕੱਠੀਆਂ ਕਰ ਲਈਆਂ ਹਨ ।

  • ਹਰਿਆਣੇ ਤੇ ਹਿਮਾਚਲ ਦੇ ਪੰਜਾਬੀ ਇਲਾਕੇ ਵੀ ਪੰਜਾਬ ਚ ਮਿਲਾ ਕੇ
    ਇਸ ਟੰਟੇ ਦਾ ਵੀ ਭੋਗ ਪਾਇਆ ਜਾ ਸਕਦਾ ਹੈ
  • ਇੱਕ ਆਮ ਵਰਤਾਰਾ ਹੈ ਕਿ ਜਦੋਂ ਕੋਈ ਵੀ ਧਿਰ ਯਕਮੁਸ਼ਤ ਗੁੰਡਾਗਰਦੀ ਵਾਲੀ ਸਿਆਸਤ ਤੇ ਉੱਤਰਦੀ ਹੈ – ਉਹਦੇ ਵਿਰੁੱਧ ਲਾਮਬੰਦੀ ਸ਼ੁਰੂ ਹੋ ਜਾਂਦੀ ਹੈ. ਹਰਿਆਣੇ ਚ ਜਾਟ ਸਿਆਸਤ ਨਾਲ ਇਹੋ ਹੋਈ ਆ ਤੇ ਪੰਜਾਬ ਚ ਵੀ ਇਹੋ ਹੋਵੇਗਾ !
  • Hárjinderméet Singh ਵੈਸੇ ਵੀ ਆਪਣਾ ਸੂਬਾ ਹੀ ਰਹਿ ਗਿਆ ਹੈ ਜਿੱਥੇ ਮੁੱਖ ਮੰਤਰੀ ਗੈਰ ਹਿੰਦੂ ਹੈ । ਕਿਤੇ ਅਮਿਤ ਸ਼ਾਹ ਕਸ਼ਮੀਰ ਤੋਂ ਵਿਹਲਾ ਹੋ ਕੇ ਪੰਜਾਬ ਦੁਆਲੇ ਨਾ ਹੋ ਜਾਵੇ । ਫਿਰ ਬਾਦਲ ਪਰਿਵਾਰ ਵੀ ਦੇਖਦਾ ਰਹਿ ਜਾਵੇਗਾ ਜਿਵੇਂ ਅੱਜ ਮੁਫ਼ਤੀ ਤੇ ਅਬਦੁੱਲੇ ਦੇਖਦੇ ਰਹਿ ਗੲੇ ।
  • Nav Chetan ਅਮਿਤ ਸ਼ਾਹ ਕੋਲ ਮੌਕਾ ਹੈ । ਚਾਹੇ ਤਾਂ ਅਕਾਲੀ ਸਿਆਸਤ ਦਾ ਇੱਕੋ ਝਟਕੇ ਵਿੱਚ ਭੋਗ ਪਾ ਦੇਵੇ ।
  • Lok Raj ਭਾਊ ਜੀ ਮੇਰੇ ਮੂੰਹ ਦੀ ਕਹਿ ਤੀ ਮੈ ਸਵੇਰ ਦਾ ਇਹੋ ਵਿਚਾਰ ਲਈ ਜਾਂਦਾ ਸਾਂ ਜੰਮੂ ਨੂੰ ਪੰਜਾਬ ਚ ਰਲਾਉਣ ਲਈ
  • Lok Raj ਬਿਲਕੁੱਲ ਹੁਣ ਮੌਕਾ ਹੈ ਪੰਜਾਬੀ ਇਲਾਕੇ ਪੰਜਾਬ ਚ ਰਲਾਉਣ ਲਈ
  • ਜਿਨ੍ਹਾਂ ਦੀ ਅੱਜ ਸਰਕਾਰੇ ਦਰਬਾਰੇ ਪੁੱਛ-ਗਿੱਛ ਹੈ ਉਹਨਾਂ ਨੇ ਹੀ ਤਾਂ ਸੱਤਾ ਦੀ ਖ਼ਾਤਿਰ ਇਹ ਅੰਗ ਭੰਗ ਕੀਤੇ ਸਨ। ਇਹ ਨਸਲਾਂ ਨੇ ਪਹਿਲਾਂ ਕਦੋਂ ਰਾਮ-ਰੌਲੇ ‘ਚੋਂ ਕੁਝ ਖੱਟਣ ਦਾ ਸੋਚਿਆ ਹੈ ਜੋ ਅੱਜ ਸੋਚਣਗੇ? ਇਹ ਤਾਂ ਰਾਮ-ਰੌਲਾ ਮਚਾਉਣ-ਜਗਾਉਣ ਨੂੰ ਸਰਬੋਤਮ ਰਾਜਨੀਤੀ ਮੰਨਦੇ ਹਨ, ਇਸੇ ਦਾ ਉਪਦੇਸ਼, ਪ੍ਰਚਾਰ-ਪ੍ਰਸਾਰ ਕਰਦੇ ਹਨ, ਇੱਕ ਮਾਤ੍ਰ ਜੀਵਨ-ਜਾਂਚ ਵਜੋਂ।

    ਕਿਸੇ ਮਗਰ ਕੁੱਤੇ ਲਾ, ਪਜਾਮਾ-ਲੱਤਾ ਪੜਵਾਉਣ ਨੂੰ ਮਨੋਰੰਜਨ ਸਮਝਣ ਵਾਲੇ ਵਿਅਕਤੀ ਸਮੂਹ ਵਜੋਂ ਕਿੱਡੀ ਕੁ ਉੱਚੀ ਸੋਚ-ਉਡਾਰੀ ਮਾਰ ਸਕਦੇ ਹਨ, ਕਿਆਸ ਕਰਨਾ ਕੋਈ ਔਖਾ ਨਹੀਂ।

    ਉਜੱਡਾਂ ਦੇ ਇੱਜਤ ਦੇ ਚਾਰਵਾਹਕ ਦਾ ਦਿਮਾਗ਼ੀ ਪੱਧਰ ਸਭਤੋਂ ਮੰਦਬੁੱਧੀ ਭੇਡ ਨਾਲ਼ੋਂ ਥੱਲੇ ਹੁੰਦਾ ਹੈ, ਅਤੇ, ਸੰਤ-ਮੰਡਲੀ ਦੇ ਆਗੂ ਦਾ ਚਿੱਤ, ਮੰਡਲੀ ਦੇ ਸਭਤੋਂ ਚੇਤੰਨ ਭਗਤ ਨਾਲੋਂ ਕਿਤੇ ਉਚੇਰੀ ਅਵਸਥਾ ਵਿੱਚ ਵਿਰਾਜਦਾ ਹੈ।

    #ਰਾਗ_ਭਵੰਤਰਾ_ਵਾਜਾ_ਭੱਦਾ

  • Hárjinderméet Singhin 2021 assembly election the core-Hindu voter will turn to bjp from congress .

    xxxxxxxxxxxxxxxxxxxxxxxxxxxxxxxxxxxxxxx

    Balram Bodhi ਬਾਬਿਓ ਮੈਨੂੰ ਲੱਗਦਾ ਹੈ ਕਿ ਇਹ ਸੁਡੋ ਲੋਕਤੰਤਰ ਹੈ ਅਤੇ ਇਸ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਦਾ ਸਤਿਆਨਾਸ ਕਰ ਦਿੱਤਾ ਹੈ । ਕਸ਼ਮੀਰ ਵਾਲੇ ਕੋਈ ਇਨਕਲਾਬ ਨਹੀਂ ਕਰ ਰਹੇ ਹਨ ~ ਉਹ ਇਕ ਕੈਦ ਚੋਂ ਨਿਕਲ ਕੇ ਉਸਤੋਂ ਵੀ ਭੈੜੀ ਕੈਦ ਵਿੱਚ ਜਾਣਾ ਚਾਹੁੰਦੇ ਹਨ । ਭਾਰਤ ਦੇ ਲੋਕਤੰਤਰ ਬਾਰੇ ਮੈਨੂੰ ਪਹਿਲਾਂ ਵੀ ਕੋਈ ਸ਼ੱਕ ਨਹੀਂ ਹੈ । ਚੰਗਾ ਹੈ ਆਰ ਪਾਰ ਹੋਣ ਦੇਈਏ । ਲੋਕਾਂ ਨੂੰ ਲੋਕਤੰਤਰ ਦੀ ਲੋੜ ਹੀ ਨਹੀਂ ਹੈ ~ ਉਹ ਗਊ ਨਾਲ ਮਾਤਾ ਮਾਤਾ ਖੇਡ ਰਹੇ ਹਨ ।

    xxxxxxxxxxxxxxxxxxxxxxxxxxxxxxxxxxxxxx

    • Hárjinderméet Singh ਜੀ ਪੁਰਾਣੀ ਕਹਾਵਤ ਹੈ ਜਿੱਥੇ ਸਤਿਆਨਾਸ ਉਥੇ ਸਵਾ ਸਤਿਆਨਾਸ ਸਹੀ …ਗੱਲ ਕਿਸੇ ਸਿਰੇ ਤਾਂ ਲਗੇਗੀ।
  • India has many asymmetric federalism arrangements outside of Kashmir. This act potentially sets the precedent for invalidating all of them. How can we justify offering Nagaland asymmetric federalism but deny it to Kashmir? Its implication is that the government can unilaterally declare any existing state to be a Union Territory. This is a constitutional first. We are simply a union of Union Territories that happen to be a state at the discretion of the Centre.
  • Even if Article 370 were to be scrapped, the proposal to alter Jammu and Kashmir’s status to Union Territory, even if temporarily, is designed to humiliate an already subjugated population. How dare a Muslim dominated state exist in India? Kashmir can now not even be trusted to be a state. The optics of this measure is not integration, it is humiliation, of a piece with subtle and unsubtle reminders to minorities of their place in India.
  • fundamentally, what this change signals is that Indian democracy is failing. It is descending into majoritarianism, the brute power of the vote; it will no longer have the safety valves that allowed inclusion. The feckless abdication of the Opposition will only deepen the sense of alienation. There are no political avenues for protest left. Most of the so-called federal parties turned out to be more cowardly than anyone anticipated; the Congress can never stand for any convictions. Not a single one of us can take any constitutional protections for granted. Parliament is a notice board, not a debating forum.
  • it is one more node in a pattern hurtling the Indian state towards a denouement where all of us feel unsafe. Not just Kashmiris, not just minorities, but anyone standing up for constitutional liberty. :Pratap Bhanu Mehta

Balram,instead of pasting a ready-made argument, talk!
Do so in hindi.
Answer without feeling any liability for answering.

It’ll help you sort your own emotions out.

Write in hindi so it could have wider range than coffee-table chit-chat, that’s what social media is.

Today

when Akali Dal

( and, like always, exactly half of the Sikh population )

is jumping for joy over it, it becomes an absolute necessity to talk; and, in a times when everyone has lost one’s voice and has started echoing someone else’s and pretend talking, it’s of utmost need that one need to use one’s own voice, after one finds it out for oneself. 

I had been thinking if I’m trying volleyball rules in a soccer match;

वक़्त पछाणे से जन जाणे, बन्दा कहीए सोइ।।
It’s the peak of Kalyug, di the rules of Satyug apply?

Really!!

#DalvirGill 

mmmmmm

ਲੋਕਾਂ ਨੂੰ ਕੋਈ ਫਰਕ ਨੀ ਪੈਂਦਾ ਤਾਂ ਲੋਕ ਰਾਜ ਜੀ ਦੇ ਪਿੱਛੇ ਆਏ ਕੁਮੈਂਟ ਤੇ ਅਮਲ ਵੀ ਹੋ ਜਾਣਾ ਚਾਹੀਦਾ।

ਬਹੁਤ ਝਗੜੇ ਖਤਮ ਹੋ ਜਾਣਗੇ।

(“ਲੋਕ ਰਾਜ: “ਹਰਿਆਣੇ ਤੇ ਹਿਮਾਚਲ ਦੇ ਪੰਜਾਬੀ ਇਲਾਕੇ ਵੀ ਪੰਜਾਬ ਚ ਮਿਲਾ ਕੇ ਇਸ ਟੰਟੇ ਦਾ ਵੀ ਭੋਗ ਪਾਇਆ ਜਾ ਸਕਦਾ ਹੈ।” )

ਲਦਾਖ਼ ਵਾਲੇ ਯੰਗ ਐੱਮ ਪੀ ਦਾ ਭਾਸ਼ਣ

ਬਾਰੇ ਹਰਜਿੰਦਰਮੀਤ ਸਿੰਘ Hárjinderméet Singh :

Dalvirsingh Contradictorysoupia Gill,

ਕੱਲ੍ਹ ਇਸ ਲਦਾਖ ਦੇ ਇਸ ਐਮ ਪੀ ਦਾ ਭਾਸ਼ਣ ਸੁਣਿਆ ਸੀ ।
ਬੀਜੇਪੀ ਵਾਲਿਆਂ ਨੇ ਦੇਸ਼ ਦੇ ਅਲੱਗ ਅਲੱਗ ਖਿੱਤਿਆਂ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਕੇ ਉਥੇ ਆਪਣੇ ਬੰਦੇ ਚੋਣਾਂ ਵਿੱਚ ਖੜ੍ਹੇ ਕੀਤੇ ਅਤੇ ਜਿਤਾ ਕੇ ਵੀ ਦਿਖਾਏ ।
ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੇ ਲੋਕਾਂ ਦਾ ਸਮਾਜਿਕ ਮਨੋਵਿਗਿਆਨ

ਐਨੀ ਤੇਜ਼ੀ ਨਾਲ ਬਦਲ ਰਿਹਾ ਹੈ ਕਿ ਸੋਚ ਕੇ ਹੈਰਾਨ ਹੋ ਜਾਈਦਾ ਹੈ ।

2019 ਦੀਆਂ ਚੋਣਾਂ ਨੇ

ਹਿੰਦੋਸਤਾਨ ਦੇ ਵੱਡੇ ਵੱਡੇ ਚੋਣਾਂ ਦੇ ਮਾਹਿਰ ਬੁੱਧੀਜੀਵੀਆਂ ਦੀਆਂ ਭਵਿੱਖ ਬਾਣੀਆਂ

ਗ਼ਲਤ ਸਾਬਿਤ ਕਰ ਦਿੱਤੀਆਂ ਹਨ ।

ਕਸ਼ਮੀਰ ਘਾਟੀ ਵਿੱਚ ਵੀ ਉਹੋ ਕੁਝ ਹੋਣ ਜਾ ਰਿਹਾ ਹੈ,

ਜੋ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ੍ਹਿਆਂ ਵਿੱਚ

1990 ਦੇ ਦਹਾਕੇ ਵਿੱਚ ਹੋਇਆ ਸੀ ।

Balram Bodhi थोडा स्पष्ट कर दें सर!
  • ਕਸ਼ਮੀਰ ਦੇ ਅਤਿਵਾਦੀਆਂ ਦੀ ਸਰਗਰਮੀ ਵਾਲੇ ਇਲਾਕਿਆਂ ਨੂੰ ਅਲੱਗ ਕਰ ਲਿਆ ਹੈ ਅਤੇ
    ਜਲਦੀ ਹੀ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਪੋਰਟਰਾਂ ਦੇ ਸਫ਼ਾਏ ਦੀ ਮੁਹਿੰਮ ਸ਼ੁਰੂ ਹੋਣ ਦੀ ਸੰਭਾਵਨਾ ।
    lllllllllllllllllllllllllllllllllll

    मैं इस बात पर पूरी तरह कायम हूँ कि धारा 370 की भावना जिन्नाह के दावों को ग़लत साबित करने का रास्ता निकलने की कोशिश थी! बेशक उसका ग़लत इस्तेमाल हुआ है, नैशनल कांफ्रेंस ने उस भावना को अपने यहाँ के अल्प-संख्यकों तक नहीं फैलाया| लेकिन लद्दाख वाले मेरे भाई को ज़्यादा से ज़्यादा दस साल का ही इंतज़ार करना पड़ेगा, सब सामने आ जाएगा कि इस यूनियन-टेरीटरी का मतलब बसती या कालोनी है, 19 वीं सदी के अर्थों में, कोई अलग राज्य नहीं!

    वैसे डाक्टर साहिब जब लोकतंत्र सूडो ही है तो इससे भी क्या फर्क पड़ेगा अगर बालिग वोट का हक भी रद्द कर दिया जाए, खास तौर कुछ ‘विदेशी’ मजहबों के लिए! थोड़े घडम्म चौधरी और कम हो जाएँगे!

    ह हा.. माफ़ करना बड़े भाई, या तो मैं आपको समझ नहीं पा रहा हूँ, अगर सही समझ पा रहा हूँ तो इस बात पर सहमति होती नहीं दिखती|

    • Balram, i have mentioned you in another comment as well. Going back on history is not gonna help as they are rewriting ( or, re-right-ing ) the history, and we have been asking people “to forget”. I’m noticing that idol complaining has been the only thing which we have done and we are pretty good at it.

      If you come to terms with the fact that soon Indira Gandhi turned to the vote-banks politics that was the end of it.
      If BJP is playing it dirty that’s not the only political party and that’s not only in India. World has changed.
      Until and unless you let go of the previous “knowledge” there’s no hope for you in this “New India” nor can you put yourself together to communicate, and, you’ll complain endlessly. There’s isn’t really any need for whining wimps but we need the ‘new mind” highly adaptable to the new environment and quick-learners of new and continuously changing language.
      I don’t really have any thoughts over this issue of ethno-cide, way worse situation than Baloch people.
      The state of all the states is that of merely colonies of the federal government, only a little worse.
      In that other comment, i begged you to Find your own voice, in place of echoing what your favorite people said a century ago or are whispering today.

 

मैं सिर्फ़ अपनी ही आवाज़ में बात करता हूँ दिलवीर, और
किसी भी दबाव में उसे बदलने वाला नहीं, जो तुम कह रहे हो वो लर्निंग नहीं मौकापरस्ती है | और तुमसे किसने कहा कि मैं रो या शिकायत कर रहा हूँ!
  • that’s what every non-religious neo-fundamentalist says.
    this is just beautiful, “i’m never going to change.”
  • ਕੀ ਬਦਲਣ ਤੋਂ ਤੇਰਾ ਮਤਲਬ ਹੈ ਕਿ ਮੈਂ ਉਨ੍ਹਾਂ ਦੀ ਬੋਲੀ ਬੋਲਣ ਲੱਗ ਜਾਵਾਂ, ਸਾਫ਼-ਸਾਫ਼ ਕਹਿ ਭਰਾ!
  • Balram ਭਾ, ਇਹ ਤਾਂ ਉਹੋ ਭਾਸ਼ਾ ਹੈ ਜੋ ਤੁਹਾਨੂੰ ਭੀ ਦੁੱਖ ਦਿੰਦੀ ਹੋਵੇਗੀ। ਸੰਕੀਰਣਤਾ ਤਿਆਗਣ ਨੂੰ ਮੈਂ ਬਦਲਨਾ ਕਹਿ ਰਿਹਾ ਹਾਂ, ਬੀਤੇ ਦੇ ਭਾਰ ਤੋਂ ਮੁਕਤ ਹੋਣ ਨੂੰ। “ਮੇਰੀ ਪਾਰਟੀ ਨ ਅੱਜ ਗਲਤ ਹੈ ਨ ਬੀਤੇ ਵਿੱਚ ਇੱਕ ਭੀ ਗ਼ਲਤ ਫ਼ੈਸਲਾ ਜਾਂ ਕੰਮ ਕੀਤਾ। ਜੇ ਮੇਰੀ ਪਾਰਟੀ ਨੇ ਕੋਈ ਗਲਤ ਕੰਮ ਕੀਤਾ ਭੀ ਤਾਂ ਦੂਜਿਆਂ ਨੇ ਉਸਤੋਂ ਭੀ ਮੰਦੇ ਕੰਮ ਕੀਤੇ,” ਵਰਗੀਆਂ ਦਲੀਲਾਂ/ਦਾਹਵੇ ਜੋ ਸਾਰੇ ਹੀ ਪੇਸ਼ ਕਰ ਰਹੇ ਹਨ। ਕਸ਼ਮੀਰ ਆਜ਼ਾਦ ਹੋ ਭੀ ਜਾਵੇ ਤਾਂ ਇਸ ਅੰਦਰ ਹੀ ਬਹੁਤ ਕਮਿਊਨਿਟੀਆਂ ਹਨ ਜੋ ਆਪੋ ਵਿੱਚੀਂ ਲੜਨ ਲੱਗ ਜਾਣਗੀਆਂ।
    ਗ਼ਲਤ ਦਾ ਵਿਰੋਧ ਕਰਨ ਮੌਕੇ ਕਿਸੇ ਇੱਕ ਧਿਰ ਦੀ ਬੋਲੀ ਬੋਲਣ ਬਾਰੇ ਗੱਲ ਕਰ ਰਿਹਾ ਹਾਂ ਜਿਸ ਨਾਲ ਠੱਪਾ ਲੱਗ ਜਾਂਦਾ ਹੈ। ਜੇ ਮੈਂ ਇਹ ਕਹਾਂ ਕਿ 1975 ਤੋਂ ਬਾਅਦ ਸਭੇ ਪਾਰਟੀਆਂ ਨੇ ਧਰਮ/ਫ਼ਿਰਕੇ ‘ਤੇ ਅਧਾਰਿਤ ਰਾਜਨੀਤੀ ਆਪਣਾ ਲਈ ਸੀ ਤਾਂ ਸ਼ਾਇਦ ਮੁਆਮਲਾ ਸਮਝ ਆ ਜਾਵੇ, ਪਰ ਜੇ ਮੈਂ ਕਹਾਂ ਕਿ ਮੇਰੀ ਪਾਰਟੀ ਤੋਂ ਬਿਨਾਂ ਸਭਨੇ ਹੀ ਇਹ ਰਾਹ ਅਪਣਾਇਆ ਤਾਂ ਇਹ “ਕਿਸੇ ਦੀ ਬੋਲੀ ਬੋਲਣਾ” ਹੈ। ਲੋਕਾਂ ਤੋਂ ਬਿਨਾਂ ਕਿਸੇ ਨੇ ਭਾਰਤ ਦਾ ਭਲਾ ਨਹੀਂ ਚਾਹਿਆ। ’47 ਵੇਲੇ ਕੇਵਲ ਰਜਵਾੜੇ ਹੀ ਆਪਣੀ ਪੁਜ਼ੀਸ਼ਨ ਕਾਰਣ ਖ਼ੁਦ ਨੂੰ ਦੇਸ਼ ਤੋਂ ਵੱਡਾ ਮੰਨਦੇ ਸਨ ਫਿਰ ਇਹੋ ਪਹਿਚਾਣ ਉਨ੍ਹਾਂ ਦੀ ਰਿਆਇਆ ਨੇ ਭੀ ਆਪਣਾ ਲਈ। ਸਭਨਾਂ ਹੀ ਪਾਰਟੀਆਂ ਨੇ ਇਨਾਂ ਰਜਵਾੜਿਆਂ ਤੋਂ ਪੂਰੀ-ਪੂਰੀ ਮੱਦਦ ਲਈ ਅਤੇ ਇਨ੍ਹਾਂ ਦਾ ਅੱਜ ਤੱਕ ਇੱਕ ਪ੍ਰਭਾਵ ਚੱਲਿਆ ਆ ਰਿਹਾ ਹੈ। ਜਿਵੇਂ ਰੂਸ ਦੇ ’17 ਵਾਲੇ ਪਲਟਾਉ ਤੋਂ ਲੈ ਕੇ ਅੱਜ ਤੱਕ ਯੂਕਰੇਨ ਨੇ ਕਦੇ ਭੀ ਬਲਸ਼ਵਿਕਾਂ ਨੂੰ ਮੁਆਫ਼ ਨਹੀਂ ਕੀਤਾ। ਨਹਿਰੂ ਭਾਵੇਂ ਚਾਹੁੰਦਾ ਭੀ ਹੋਵੇ ਪਰ ਕੋਈ ਭੀ ਪਾਰਟੀ ਅੱਜ ਸੈਕੂਲਰ ਨਹੀਂ ਹੈ। ਡੈਮੋਕ੍ਰੇਸੀ ਨੂੰ ਬਚਾਉਣ ਲਈ ਸੈਕੂਲਰ ਹੋਣਾ ਪਹਿਲੀ ਅਤੇ ਸਭਤੋਂ ਮਹੱਤਵਪੂਰਨ ਸ਼ਰਤ ਹੈ, ਇਸੇ ਲਈ ਕੰਮ ਕਰਨਾ ਬਣਦਾ ਹੈ; ਸਭਤੋਂ ਵੱਧ ਆਂਪਣੇ ਆਪ ਉੱਪਰ। ਸੈਕੂਲਰਿਜ਼ਮ ਵੱਲ ਮੂੰਹ ਕਰਨ ਤੋਂ ਬਾਅਦ ਬੰਗਲਾਦੇਸ਼ ਵਿੱਚ ਫ਼ਰਕ ਆਉਣਾ ਸ਼ੁਰੂ ਹੋਇਆ ਸੀ। ਪਾਰਟੀਆਂ, ਲੋਕ, ਸਮਾਂ ਸਭਨੇ ਮਿਲਕੇ ਸੈਕੂਲਰਿਜ਼ਮ ਨੂੰ ਪਹਿਲਾਂ ਗਾਹਲ ਬਣਾਇਆ ਅਤੇ ਧਰਮ-ਆਧਾਰਿਤ ਰਾਜਨੀਤੀ ਨੂੰ ਗਲੇ ਲਗਾਇਆ, ਹੁਣ ਜਦੋਂ ਉਹੋ ਹੀ ਗਲੇ ਦਾ ਫਾਹ ਬਣ ਗਿਆ ਅਤੇ ਡੇਲੇ ਬਾਹਰ ਆਏ ਪਏ ਹਨ ਤਾਂ ਇੱਕ ਦੂਜੇ ਵੱਲ ਵੇਖਦੇ ਆਪੇ ਅੱਖਾਂ ਦਿਖਾਉਂਦੇ ਲੱਗਣੇ ਹੋਏ।
    ਭਗਤਿ-ਧਾਰਾ ਦੀ ਸਹਿਹੋਂਦ ਅਤੇ ਸਵੀਕ੍ਰਿਤੀ ਵਾਲੀ ਸਮਝ ਨੂੰ ਸਮਾਜ ਵਿੱਚ ਅਤੇ ਸੈਕੂਲਰਿਸਟ ਪਹੁੰਚ ਨੂੰ ਰਾਜਨੀਤੀ ਵਿੱਚ ਅਪਣਾਏ ਬਿਨਾਂ ਕੰਮ ਚਲਣਾ ਹੀ ਨਹੀਂ। ਇੰਡੀਆ ਅੱਜ ਸਥਿਰ ਲੱਗਦਾ ਹੈ ਪਰ ਆਰਥਿਕ ਤੌਰ ਉੱਪਰ ਇਸਨੂੰ ਗਰਕਣ ਅਤੇ ਰਾਜਨੀਤਿਕ ਤੌਰ ਉੱਪਰ disintegrate ਹੋਣ ਨੂੰ ਝੱਟ-ਬਿੰਦ ਭੀ ਨਹੀਂ ਲੱਗੇਗਾ।
  • ਸਾਨੂੰ ਭੂਤਾਂ ਨਾਲ ਹੀ ਲੜਾਈ ਗਏ ਹਨ।
    ਕਿਸੇ ਕਾਰਪੋਰੇਟ ਦੇ ਬਿਜ਼ਨੈਸ ਵਿੱਚ ਦਖ਼ਲ-ਅੰਦਾਜ਼ੀ ਅਤੇ ਘੁਸਪੈਠ ਕਿੰਨੀ ਕੁ ਸੌਖੀ ਹੈ? ਕੀ ਹਰ ਅਦਾਰਾ ਦੂਸਰੇ ਕਿਸੇ ਭੀ ਅਦਾਰੇ ਲਈ ਇੱਕ ਬਖ਼ਤਰਬੰਦ ਕਿਲ੍ਹੇ ਵਰਗਾ ਨਹੀਂ ਹੁੰਦਾ? ਪਰ, ਦੇਸ਼ਾਂ ਦੇ ਮੁਆਮਲੇ ਵਿੱਚ ਸਾਨੂੰ ਦੱਸਿਆ ਗਿਆ ਕਿ ਅਸੀਂ ਇੱਕ ਦੂਜੇ ਦੇ ਲੋਕਾਂ ਨੂੰ ਭੀ ਪ੍ਰਭਾਵਿਤ ਕਰ ਸਕਦੇ ਹਾਂ ਅਤੇ ਉਹਨਾਂ ਦੇ ਕੰਮਾਂ-ਯੋਜਨਾਵਾ ਵਿੱਚ ਭੀ ਅੜਿੱਕਾ ਡਾਹ ਸਕਦੇ ਹਾਂ। ਜਿੱਥੇ ਪਾਕਿ-ਭਾਰਤ ਮਿਲਕੇ ਚੀਨ ਦੀਆਂ ਵਿਸਥਾਰਵਾਦੀ ਰੁਚੀਆਂ ਖ਼ਿਲਾਫ਼ ਖੜ੍ਹਦੇ ਉੱਥੇ ਅਸੀਂ ਆਪ ਉਸੇ ਤਰਜ਼ ਦੀਆਂ ਲਾਲ਼ਾਂ ਸੁੱਟਣ ਲੱਗੇ। ਇੱਕ ਅਦਿੱਖ ਦੁਸ਼ਮਣ ਕਿਆਸ ਕੇ ਲੋਕਾਂ ਨੂੰ ਉਸੇ ਖ਼ਿਲਾਫ਼ ਖੜ੍ਹਨ-ਲੜ੍ਹਨ ਦੇ ਉਪਦੇਸ਼ ਹੁੰਦੇ ਰਹੇ। ਪੰਜਾਬ ਦੇ ਅਤਿ ਕਾਲੇ ਦੌਰ ਦਰਮਿਆਨ ਇਹੋ ਕੁਝ ਕਾਂਗ੍ਰਸ ਕਰਦੀ ਰਹੀ ਜੋ ਅੱਜ ਬੀਜੇਪੀ ਕਰ ਰਹੀ ਹੈ।

ਇੱਕ ਸੈਕੂਲਰ ਪਾਰਟੀ ਬਣਾਉਣੀ ਚਾਹੀਦੀ ਹੈ, ਜਿਸਦਾ ਕੰਮ ਹੋਵੇ ਵਿਕਾਸ-ਆਧਾਰਿਤ ਸਿਸਟਮ ਲਾਗੂ ਕਰਨ ਵੱਲ ਲੋਕਾਂ ਦਾ ਧਿਆਨ ਲੈ ਕੇ ਆਉਣਾ। ਬਹੁਤ ਹੋਇਆ ਬੀਤੀਆਂ ਜਾਂ ਹਾਲ ਦੀਆਂ ਸਰਕਾਰਾਂ ਉੱਪਰ ਨੁਕਤਾਚੀਨੀ ਕਰਕੇ ਆਪਣਾ ਨਾਮ ਚਮਕਾਉਣ ਦਾ ਡਰਾਮਾ। ਸਰਕਾਰ ਨਾਲ ਵਿਰੋਧੀ ਧਿਰ ਦਾ ਰਿਸ਼ਤਾ ਗਾਲੀ-ਗਲੋਚ ਤੋਂ ਬਦਲਕੇ ਉਸਨੂੰ ਸਿੱਧੇ ਰਾਹ ਚੱਲਣ ਲਈ ਮਜਬੂਰ ਕਰਨ ਦਾ ਅਖ਼ਤਿਆਰ ਕਰ ਲੈਣਾ ਚਾਹੀਦਾ ਹੈ। ਮੈਂ ਤਾਂ ਖ਼ੁਦ ਵਾਪਿਸ ਪੰਜਾਬ ਆਉਣ ਬਾਰੇ ਸੋਚ ਰਿਹਾ ਹਾਂ ਅਤੇ ਆਪਦੀ ਰਹਿੰਦੀ ਉਮਰ ਇੰਡੀਆ ਨੂੰ ਭਾਰਤ ਬਣਾਉਣ ਲੇਖੇ ਲਾਉਣ ਬਾਰੇ ਸੋਚ ਰਿਹਾ ਹਾਂ।
ਪਹਿਲਾਂ ਮੀਡੀਆ, ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ, ਪੰਦਰਾਂ ਮਿੰਟ ਲਈ ਤਾਂ ਹਰੇਕ ਨੂੰ ਮਸ਼ਹੂਰ ਹੋਣ ਦਾ ਸਮਾਂ ਦਿੰਦਾ ਸੀ, ਅੱਜ ਸਾਨੂੰ celebrities ਭੀ ਦੇ ਰਿਹਾ ਹੈ। ਕੱਲ੍ਹ ਨੂੰ ਸ਼ਾਇਦ ਦੋਵਾਂ ਵਿੱਚੋਂ ਕੁਝ ਭੀ ਨ ਦੇਵੇ। ਵਸੀਲਿਆਂ ਦੀ ਵਰਤੋਂ ਕਰਕੇ ਆਪਣੀ ਆਵਾਜ਼ ਨੂੰ amplify ਕਰਨਾ ਚਾਹੀਏ ਨਾਂਕਿ ਪਹਿਲਾਂ ਹੀ ਸਪੀਕਰ ਤੋਂ ਚਲਦੇ ਗਾਣੇ ਨੂੰ reflect ਕਰਨਾ।
ਜਿਵੇਂ “ਵਿਰੋਧੀ” ਵਿਚਾਰ ਸੁਣਨ ਸਰ ਤੁਹਾਡੇ ਕੰਨ ਬੰਦ ਹੋ ਜਾਂਦੇ ਹਨ ਇਹੋ ਪ੍ਰਤੀਕਰਮ ਉਨ੍ਹਾਂ ਸਭਦਾ ਹੋਵੇਗਾ ਜੋ ਤੁਹਾਨੂੰ ਵਿਰੋਧੀ ਮੰਨਦੇ ਹਨ। ਲੋਕ ਅਸਸੁਪਤੀਓਂ ਆਸਰੇ ਚੱਲਦੇ ਹਨ, ਉਹਨਾਂ ਨੂੰ ਪਤਾ ਹੀ ਨ ਲੱਗਣ ਦੇਵੋ ਕਿ ਤੁਸੀਂ ਕੌਣ ਹੋ, ਅਤੇ ਆਪਣੀ ਗੱਲ ਕਰਦੇ ਰਵੋ, ਸਿਰਫ਼ ਇਹੋ ਜਿਹੀ ਆਵਾਜ਼ ਹੀ ਸੁਣੀ ਜਾਵੇਗੀ ਅਤੇ ਅਸਰ ਕਰੇਗੀ ਕਿਉਂਕਿ individualism ਸਭਨੂੰ ਹੀ ਪਿਆਰਾ ਹੈ, “ਵੱਖਰੀ ਪਹਿਚਾਣ” ਸਭਨੂੰ ਹੀ ਭਾਉਂਦੀ ਹੈ, ਉਹਨਾਂ ਨੂੰ ਅਹਿਸਾਸ ਦਿਵਾਓ ਕਿ ਤੁਸੀਂ ਕਿੰਨੇ typical ਹੋ, mundane ਹੋ, ਭੀੜ ਦਾ ਹਿੱਸਾ ਹੋ। ਇਹੋ ਮੈਂ ਕਰ ਰਿਹਾ ਹਾਂ, ਤੁਹਾਡੇ ਨਾਲ ਭੀ।

 

  • ਮੇਰੇ ਵੀਰ ਜੇ ਮੇਰੀ ਕਿਸੇ ਗੱਲ ‘ਤੇ ਤੈਨੂੰ ਦੁੱਖ ਹੋਇਆ ਤਾਂ ਮੈਂ ਖਿਮਾਂ ਮੰਗਦਾ ਹਾਂ| ਪਰ ਬਦਲਣ ਦਾ ਅਰਥ ਮੈਂ ਵੀ ਸਮਝਦਾ ਹਾਂ, ਮੇਰੀ ਸਿਰਫ਼ ਇੰਨੀ ਅਰਜ਼ ਹੈ ਮੇਰੇ ਲਈ ਮਾਮਲਾ ਕਿਸੇ ਭੂਤ ਜਾਂ ਦਸਤਾਵੇਜ਼ ਦਾ ਨਹੀਂ ਹੈ, ਚਾਹੇ ਉਸਦਾ ਨਾ ਸੰਵਿਧਾਨ ਹੀ ਕਿਉਂ ਨਾ ਹੋਵੇ, ਵਿਸਥਾਰ ਅਹਿਮ ਹੈ, ਪਰ ਮੈਂ ਉਸ ਵਿੱਚ ਨਹੀਂ ਉਲਝਦਾ, ਗੱਲ ਉਸ ਮਨੋ-ਊਰਜਾ ਦੀ ਹੈ ਜਿਸ ਵਿੱਚੋਂ ਇਹ ਉਗਮ ਰਿਹਾ ਹੈ, ਕਸ਼ਮੀਰ ਦੇ ਨਾਂ ‘ਤੇ ਜੋ ਕੀਤਾ ਗਿਆ ਹੈ, ਉਸਦੇ ਮਗਰ ਨਫ਼ਰਤ ਤੇ ਹਿੰਸਾ ਦੀ ਊਰ੍ਕਾ ਮੈਂ ਪ੍ਰਤੱਖ ਦੇਖ ਰਿਹਾ ਹਾਂ, ਜਿਵੇਂ ਖਾਲਿਸਤਾਨ ਨੂੰ ਨਹੀਂ ਕਰ ਸੱਕਦਾ, ਮੈਂ ਫੰਡਾਮੈਂਟਲਿਸਟ ਹਾਂ, ਮੈਨੂੰ ਖਿਮਾ ਕਰੋ!
  • now you feel as if i’m crying. i didn’t talk about khalistan at all and don’t want to.
    i believe you that whatever you are saying is your unique view but others are going to see it as just toots from the same orchestra.
    yes! this is neo-fundalism, commitment to orthodoxy. congress did change and it did so for the worse. “ਮੈਂ ਫੰਡਾਮੈਂਟਲਿਸਟ ਹਾਂ” carries the same tone as sushma swaraj was repeatedly saying in the parliament, “haaN! hm firkaprasT haiN,” or as bhindrawala will say, “je ….. taaN hrek sikh atvaaDee hai.”

 

it’s just a shame that the best minds of my time are using the idiom same as were wished by the rulers, that is, no talking to the seeming opposing views.

i still say that india offers more freedom than any of the european or the new world governments. here, my struggle is against the “rule of the law” and in india, i feel, the time is to restore the honor of the law.

i wish things were as ‘black & white” as you are trying to show. what is more disheartening is that you truly believe that things are so.

this is the saddest thing about the the matters that you are not agreeing on discussing anything unless everyone agrees to your absolute truth.

you should seriously look into two things, 1. why did congress lost for the first time in 1977? and, 2. why it has been thrown out of the periphery of india politics?

do this in order to figure out what went wrong and how to mend the damages and is it possible. the blame game is what has been going on since roman empire times. i’m not saying it doesn’t work ( hell, it worked pretty fine for BJP in the recent elections which was focused on two things: misdeeds of nehru and his family and Fear of Invisible enemy. ) but it really is outdated.

I wanna end this using Rumi as a guideline for both of us:

“If every rub on it annoys you, then how would the surface of your mirror will ever shine?”

 

  • PS: i really feel sorry for Nehru, for what Mao and his posse did to him, a true world peace leader and that Indira was truly our last International leader.
  • and don’t worry if dalveer or anybody gets hurt, some people need to feel that. this is also one of my three point action to force our government towards secularism: “No care if anyone’s (collective ) religious feelings are hurt.”

    1. A government shall not grant any financial aid to any religious institution and shall not facilitate any religious duty/activity/ritual/tradition as Hajj or Amarnath Yatra.

    2. Any money offered/donated to any religious institution or party shall be checked under tight scrutiny for money-laundering and/or extremist/separatist promotions and when allowed shall face a high ( upto 75% ) excise cut. ( Appraise the God and Tax the Church. )

    3. Free the people to express their anti-religious sentiments ( Without hurting any individual ‘s religious sentiments, HA HA )

    And Balram, when you feel that you are old enough to retire, i haven’t even started. I am just getting warmed-up.

    Hoping for a bright future for all the people ( and peoples ) of the world i know that entire human-race can’t commit suicide, even though their track-record is not very encouraging. but they have performed wonders as well.

  • “What ever you focus on gets magnified,” instead of focusing on the problem and trying to get to the root/s of it before even giving a single thought towards the solution ( i like to call it re-organization ) is not a great methodology.

    “Stop! Listen!! Follow!!!” can be the way of a dictator but not that of a director.
    [ Krishna is the greatest director, at least for me and Shiva the greatest performer Vishnu as producer and Brhma the conceptualize. ( Aside: i don’t think myself as a director, that’s Gurinder Dimpy. I consider myself brhmaa and that’s why i don’t have a job right now. ) ]

    You can hear me clearly but don’t want to. here’s the simplest i can put it:

    deconstruction is not indexing, sorting, categorizing; it’s tuning in to the process, mercilessly, ( think of an actor, true to his salt, who had been made to enact a role he can not enjoy while living it on stage. but he’ll do it, as told before, because he’s true to his salt! ha!! the sweet curse. ) and jump in and let it go through the conflict; the climax is where the excitement is because now, you don’t know which way it will go? the main character will steal it or the chorus, ( which you joined earlier, is humming your tone now ’cause you told them how boring their hum was, bored out of their minds they consented and started listening to your melody, your borrowed from Sant-Bani. ) will carry it home through resolution. Life is possible as an never-ending song. Because that’s what, in essence, she is.

    everybody is say “Let’s Forget and Move On”, and “Back To The Roots” simultaneously; the forked-tongue has been associated to the Bad One since ever. it is not a paradox it is indicating something else: DNA doesn’t tell much about the genes because there’s been a major shift in human gene heretofore, towards something alien to us.

    we need to re-enter in this new-world.

    Northern Albanians are lucky that even while living in a city likeTirana, they still belong to an older world. they are closer to us than other humans of the new-world. it’s not good. it’s not bad. it just is.

    not only Kashmiris but even Baloch are well off than these Northern Albanians and than you and me.

    *********
    if in hurry, do watch the documentary from 35:00 minutes onward for a while, the link i posted in a comment box above, thought for some solutions.

    2nd thhing, i don’t know about you but India needs me to dress her as Bharta. ( So Pray! ) along the path, the definition and every explanation of Entertaainment would change on multiple levels.

  • (cont )
    Balram,
    not on the Problem, i have been focusing on and looking for solutions.

 

Egalitarian attitude with utter devotion to self-analysis through Work and Art.

Democracy or whatever the system or no system. it’s not the few elite, a tyrant or a government that runs the society but other way around. otherwise, every dictator, conqueror, invader-settler would have won in definitely. but history have told us that since antiquity “when people wanted” they changed the society they lived in.

I had touched on these subjects that how “slavery, especially intellectual, is an utter bliss.” there must be reason why Friedrich Nietzsche said, “A man quit anything but his misery.” it’s true regardless, you think about an individual or a society or the society.

so, fine-tuning or re-tuning of the masses is nothing, given that, they just seem to enjoy it but are bored out of their mind from carrying that tune. most of the times changing the tone makes it work, you don’t even need to change the tune.

Focusing on the solution:

yeah the answer is in Bhagti-Movement, Egalitarian attitude grown out of the utter devotion to the supreme power realized through personal experience ( of Daily Work & Art. )

what we need to know is how people turn bhagti-movement kinda things into stuff that is in synchronization with the state and government and used only to hurt them individually and as a society.

 


  • “Who is the most clear on the issue?” is our big question. a race to the top.
    ( the most oblivious could be the one right on. )

 

this leads us to ( Prof. Sahib Singhian Marshlands of “One definition – one interpretation” ) that there could be only one interpretation of the events (history). there could be, should be as many interpretations as many interpreters.

“Poetry: Arranging the words so that this arrangement allows room for multiple interpretations.”

history have always teeter between the interpretation and facts.

Facts will come back, it’s inevitable. in the beginning it would yield a nice crop and before you know it, “The Facts don’t lie but liars will find a way to,” start to set in.
this is the way of the world. the orbit of the Sun is to be blamed. all we can and need to do is know that what stage of time i am at, and, that is possible only after knowing who i am.

 


  • ਅਜੇ ਤਾਂ ਕਸ਼ਮੀਰ ਦੀ ਧਾਰਾ 358 ਖਤਮ ਹੋਣੀ ਹੈ, ਜਿਸ ਵਿੱਚ ਰਿਆਸਤ ਕਸ਼ਮੀਰ ਵੱਲੋਂ ਸਫ਼ਾਈ ਲਈ ਬੁਲਾਏ ਗਏ ਜਮਾਦਾਰਾਂ ਦੇ ਪੜ੍ਹੇ ਲਿਖੇ ਮੁੰਡੇ ਸਿਰਫ਼ ਜਮਾਦਾਰ ਦੀ ਹੀ ਨੌਕਰੀ ਕਰ ਸਕਦੇ ਹਨ ।
  • Image may contain: text
  • Hárjinderméet Singh ਜੇ ਇਸ ਤਰ੍ਹਾਂ ਹੈ, ਤਾਂ ਇਹ ਬਹੁਤ ਸ਼ਰਮਨਾਕ ਹੈ, ਤੁਸੀਂ ਕਹਿ ਰਹੇ ਹੋ ਤਾਂ ਕੁਝ ਤਾਂ ਜ਼ਰੂਰ ਹੋਵੇਗਾ, ਕੀ ਤੁਸੀਂ ਮੈਨੂੰ ਇਸ ਧਾਰਾ ਦਾ ਮੂਲ ਭੇਜ ਸੱਕਦੇ ਹੋ|

    ਧਾਰਾ 370 -ਜੋ ਕਿ ਹੁਣ ਮੁੱਦਾ ਨਹੀਂ ਹੈ, ਮੁੱਦਾ ਇਹ ਹੈ ਕਿ ਕੀ ਸੈਂਟਰ ਕਿਸੇ ਵੀ ਮੌਜੂਦਾ ਸਟੇਟ ਨੂੰ ਇਕੱਲੇ ਹੀ ਕੇਂਦਰ-ਸ਼ਾਸਿਤ ਹਲਕੇ ਵਿੱਚ ਬਦਲ ਸੱਕਦਾ ਹੈ- ਦੀ ਦੁਰ ਵਰਤੋਂ ਹੋਈ ਹੈ, ਹਰ ਧਾਰਾ ਦੀ ਹੁੰਦੀ ਹੈ, ਪਰ ਲੱਖਾਂ ਲੋਕ ਇਸਦਾ ਸ਼ਿਕਾਰ ਹੋਏ ਹਨ, ਕੀ ਇਝ ਅੱਤ-ਕਥਨੀ ਨਹੀਂ ਸਰ ਜੀ, ਕੀ ਆਪ ਜੀ ਮੈਨੂੰ ਦੱਸੋਗੇ ਕਿ ਕਸ਼ਮੀਰ ਦਾ ਕੁੱਲ ਸਰਵਿਸ ਸੈਕਟਰ ਕਿੰਨਾ ਹੈ, ਤੇ ਉਸ ਵਿੱਚ ਘਾਟੀ, ਜੰਮੂ ਤੇ ਲੱਦਾਖ ਦੀ ਵਸੋਂ ਮੁਤਾਬਕ ਉਨ੍ਹਾਂ ਦੇ ਨਿਸਬਤ ਹਿੱਸੇ ਕਿੰਨੇ ਹਨ; ਇਸਤੋਂ ਕੁਝ ਸਮਝਣ ਵਿੱਚ ਮਦਦ ਮਿਲੇਗੀ| ਇਸਦਾ ਮਤਲਬ ਇਹ ਨਹੀਂ ਕਿ ਵੈਲੀ ਵੱਲੋਂ ਹੋਏ ਵੱਜਰ ਧੱਕੇ ਤੋਂ ਮੈਂ ਇਨਕਾਰ ਕਰਦਾ ਹਾਂ! ਪਰ ਪਲੀਸ ਡਾਕਟਰ ਸਾਹਿਬ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੌਜੂਦਾ ਮੂਵ ਬਲਰਾਜ ਮ੍ਧਿਕ ਦੀ ਉਸ ਯੋਜਨਾ ਦਾ ਅਮਲੀ ਰੂਪ ਹੈ, ਜਿਸ ਵਿੱਚ ਉਸਨੇ ਘਾਟੀ ਦੇ ਭਾਰਤੀਕਰਣ\ਹਿੰਦੂਕਰਣ ਦੀ ਗੱਲ ਕੀਤੀ ਸੀ, ਜੋ ਇਸ ਧਾਰਾ ਕਰਕੇ ਮੁਮਕਿਨ ਨਹੀਂ ਹੋ ਸਕੀ|

    ਰਹੀ ਲੱਦਾਖ ਦੇ ਐਮ.ਪੀ ਦੇ ਭਾਸਣ ਦੀ ਗੱਲ, ਕਿਉਂ ਤੁਸੀਂ ਇਸਨੂੰ ਅਣ-ਸੁਣਿਆ ਕਰ ਰਹੇ ਹੋ ਸਰ ਕਿ ਦੋ ਪ੍ਰਧਾਨਾਂ ਵਾਲੀ ਗੱਲ ਅੱਧੀ ਸਦੀ ਪੁਰਾਨੀ ਹੈ, ਤੇ ਵਿਧਾਨ ਸਿਰਫ਼ ਸਿੰਬਲ ਤੋਂ ਵੱਧ ਕੁਝ ਨਹੀਂ| ਅਸਲ ਗੱਲ ਲੱਦਾਖ ਦੇ ਮਾਮਲੇ ਵਿੱਚ ਜੋ ਹੈ ਉਹ ਕਾਰਪੋਰੇਟ ਸੈਕਟਰਾਂ ਦਾ ਜ਼ੋਰ ਹੈ, ਜਿਹੜੇ ਚਿਰਾਂ ਤੋਂ ਲਾਰਾਂ ਸੁੱਟਦੇ ਆ ਰਹੇ ਹਨ, ਸ਼ਾਇਦ ਇਹ ਜ਼ਮੀਨੀ ਟੋਟਾ ਆਉਣ ਵਾਲੇ ਸਮੇਂ ਵਿੱਚ ਖੇਤਰੀ ਵਪਾਰਕ ਟਕਰਾਵਾਂ ਦਾ ਕੇਂਦਰ ਬਣਨ ਜਾ ਰਿਹਾ ਹੈ, ਜਿਹੜੇ ਲਾਜ਼ਮੀ ਤੌਰ ‘ਤੇ ਫੌਜੀ ਟਕਰਾਵਾਂ ਵਿੱਚ ਬਦਲਣਗੇ|

    ਦਿਲਵੀਰ ਕਹਿੰਦਾ ਹੈ, ਮੈਨੂੰ ਬੀਮਾਰੀ ਹੈ ਕਿ ਮੈਂ ਆਪਣੀ ਗੱਲ ਨੂੰ ਸੱਚ ਮੰਨ ਕੇ ਚੱਲਦਾ ਹਾਂ, ਰੱਬ ਕਰੇ ਇਹੋ ਹੋਵੇ, ਪਰ ਮੰਦੀ ਕਿਸਮਤ ਨੂੰ ਪਿਛਲੇ ਤੀਹ ਸਾਲ ਮੈਨੂੰ ਡਰਾਉਂਦੇ ਹਨ, ਕਿ ਹੋ ਸੱਕਦਾ ਹੈ ਇਸ ਵਿੱਚ ਕੁਝ ਸੱਚ ਹੋਵੇ…!

  • i have already commented that the changed scene of the Real Estate will give rise to ( reorganize ) a new kind of Land Mafia.

    The Gwadar Port, Baluchistan/Pakistan ( port is less than 50kms to Iranian Border. And even the legal Border-Crossing Post is around 150kms on the land and the next Iranian port is only about 1/5th of a nautical mile. China is going to become a major force in the Arabian Gulf. ) already have ( China-controlled ) Free Trade Zone.

    The corridor passes through Baluchistan and Kashmiri territories. The Kalas(h)/Kafirstan ( Pakistani ) kids have Chinese as their syllabus, nowadays. Pakistan has already ceded, illegally, land to Chinese to facilitate this build this “corridor”.

    Pakistan is already on sale and it wouldn’t hurt him to adopt the policy, “हम तो डूबे हैं सनम, तुम को भी ले डूबेंगे।”

    Pakistan doesn’t have as much to lose.
    “ਸਿਹਤ ਜਾਵੇ ਫ਼ੀਮ ਨਾਲ
    ਦਿਮਾਗ਼ ਜਾਵੇ ਭੰਗ ਤੋਂ।
    ਡਾਂਗ ਮਾਰ ਉਲੱਦ ਦੇਵੇ
    ਬਚ ਰਹੀਏ ਨੰਗ ਤੋਂ।”

    ਸਿਹਤ ਖੁਰੇ ਅਫ਼ੀਮ ਹੱਥੋਂ
    ਦਿਮਾਗ਼ ਖੁਸ਼ਕ ਭੰਗ ਨਾਲ।
    ਡਾਂਗ ਮਾਰ ਥਾਉਂ ਰੱਖੇ
    ਪੰਗਾ ਨ ਲਈਏ ਨੰਗ ਨਾਲ਼।

 

Balram Bodhi

ਹੁਣ ਇਸ ਸਾਰੀ ਗੱਲ ਵਿੱਚ ਵਿਰੋਧ ਵਾਲੀ ਗੱਲ ਕਿੱਥੇ ਹੈ ਦਿਲਵੀਰ| ਵਿਰੋਧ ਤਾਂ ਹੋਵੇਗਾ ਜੇ ਮੈਨੂੰ ਦੱਸੋ ਕਿ ਮੇਰੇ ਵੱਲੋਂ ਦਿੱਤਾ ਫਲਾਂ ਫੈਕਟ ਗ਼ਲਤ ਹੈ, ਜਾਂ ਸੰਦਰਭ ਨਾਲੋਂ ਤੋੜ ਕੇ ਪੇਸ਼ ਕੀਤਾ ਗਿਆ ਹੈ, ਜਾਂ ਤਥਾਂ ਨੂੰ ਗ਼ਲਤ ਤਰੀਕੇ ਨਾਲ ਜੋੜਿਆ ਜਾਂ ਸਿੱਟੇ ਕੱਢੇ ਗਏ ਨੇ, ਜੇ ਤੁਸੀਂ ਅਜਿਹਾ ਕਰੋਂ ਤਾਂ ਉਹ ਬਹੁਮੁੱਲਾ ਹੋਵੇਗਾ, ਪਰ ਮੈਂ ਭਿੰਡਰਾਵਾਲੇ ਵਾਂਗ ਕਰ ਰਿਹਾ ਹਾਂ ਜਾਂ ਸੁਸ਼ਮਾ ਵਾਂਗ, ਹੁਣ ਇਸਦਾ ਮੈਂ ਕੀ ਜਵਾਬ ਦੇ ਸੱਕਦਾ ਹਾਂ, ਲੋੜ ਵੀ ਨਹੀਂ ਲੱਗਦੀ|

ਕਾਂਗਰਸ ਦੇ ਨਿਘਾਰ ਦੀ ਵਜਾਹ ‘ਚ ਜਾਣਾ ਚਾਹੁੰਦੇ ਹਾਂ ਤਾਂ ਉਹਦਾ ਇੱਕ ਪਹਿਲੂ, ਜੋ ਬਹੁਤ ਅਹਿਮ ਹੈ, ਦੁਨੀਆ ਭਰ ਵਿੱਚ ਲਿਬਰਲ ਥਾਟ ਦੇ ਸੰਕਟ ਨਾਲ ਜੁੜਿਆ ਹੈ, ਉਸਦਾ ਪਸਾਰ ਸਿਆਸਤ ਤੋਂ ਪਾਰ ਜਾਂਦਾ ਹੈ, ਇਸਲਈ ਹਲ ਵੀ ਸਿਆਸਤ ਦੇ ਅੰਦਰ-ਅੰਦਰ ਨਹੀਂ ਹੋ ਸੱਕਦਾ, ਇਹ ਗੰਭੀਰ ਵਿਸ਼ਾ ਹੈ, ਮੈਂ ਕਾਂਗਰਸ ਨੂੰ ਸਿਰਫ਼ ਇੱਕ ਸੰਗਠਨ ਤੱਕ ਦੇ ਅਰਥਾਂ ਵਿੱਚ ਨਹੀਂ ਲੈਂਦਾ, ਨਾ ਸੰਘ ਨੂੰ, ਜੋ ਅੱਜ ਭਾਰਤ ਵਿੱਚ ਹੋ ਰਿਹਾ ਹੈ, ਨਵਾਂ ਭਾਰਤ ਨਹੀਂ ਹੈ, ਰਾਜਾ ਰਾਮ ਮੋਹਨ ਰਾਏ ਦੇ ਵੇਲੇ ਵੀ ਸੀ, ਤੇ ਇਹ ਸਿਰਫ਼ ਭਾਰਤ ਦੀ ਗੱਲ ਵੀ ਨਹੀਂ ਹੈ, ਸੈਂਕੜੇ ਗੁਲਾਮ ਮੁਲਕਾਂ ਵਿੱਚ ਜੋ ਸੰਘਰਸ਼ ਚੱਲਿਆ, ਉੱਥੇ ਇਹ ਦੋਹੇ ਧਾਰਾਵਾਂ ਨਾਲੋ-ਨਾਲ ਸਨ, ਅਫ੍ਰੀਕਾ ‘ਚ ਵੀ ਤੇ ਏਸ਼ੀਆ ‘ਚ ਵੀ| ਮੈਂ ਉਸ ਧਾਰਾ ਦੇ ਨਾਲ ਹਾਂ ਜੋ ਪੂਰੇ ਸੰਸਾਰ ਲਈ ਤੇ ਸਮੇਂ ਦੇ ਵਹੀਂ ਲਈ ਖੁੱਲੀ ਹੈ- ਅਤੀਤ ਦੇ ਕਿਸੇ ਨੁਕਤੇ ਉੱਤੇ ਤੇ ਦੇਸ਼(ਟੁੱਟਵੇਂ ਸਥਾਨ) ਦੇ ਖੋਲ ਅੰਦਰ ਬੰਦ ਨਹੀਂ, ਜਿਵੇਂ ‘ਨਵੇਂ ਭਾਰਤ’ ਲਈ ਉਹ ਬਿੰਦੂ ਵੇਦਾਂ ਦਾ ਕਾਲ ਹੈ, ਉਸਤੋਂ ਬਾਅਦ ਦੀ ਹਰ ਐਂਟਰੀ ਹਮਲਾ ਹੈ| ਫੰਡਾਮੈਂਟਲਿਜ਼ਮ ਇਹ ਹੈ|

  • You are cruising in accordance to the “Book”, so is BJP.
    Nehru’s problem was his being a secular, socialist and anti-expansion world leader.
    In one my comments, missed by you, I raised an horrifying existential poser, along the lines, “Is honesty the new sin?

xxxxxxxxxxxxxxxxxxxxxxxxxxxx

13 ਮਿੰਟ ਤੋਂ ਭਾਰਤ ਦੇ ਸੀਨੀਅਰ ਪੱਤਰਕਾਰ ਉਰਮਿਲੇਸ਼ ਨੇ ਜਮਾਦਾਰਾਂ ਦੇ ਮੁੱਦੇ ਬਾਰੇ ਅਸਲੀਅਤ ਦੱਸੀ ਹੈ ਕਿ ਇਹ ਆਰਡੀਨੈਂਸ 1957 ਵਿੱਚ ਡੋਗਰਾ ਮਹਾਰਾਜਾ ਦੇ ਸਮੇਂ ਆਰਡੀਨੈਂਸ ਵਜੋਂ ਜਾਰੀ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਹ ਉਵੇਂ ਹੀ ਬਣਿਆ ਰਿਹਾ ਅਤੇ ਜਮਾਦਾਰਾਂ ਦੀਆਂ ਕਸ਼ਮੀਰ ਵਿੱਚ ਜੰਮੀਆਂ ਪੀੜ੍ਹੀਆਂ ਨੂੰ ਕਸ਼ਮੀਰ ਦੀ ਨਾਗਰਿਕਤਾ ਨਹੀਂ ਦਿੱਤੀ ਗਈ । ਪੱਤਰਕਾਰ ਉਰਮਿਲੇਸ਼ ਦੀ ਵਿਆਖਿਆ ਵੱਲ ਧਿਆਨ ਦੇਣ ਦੀ ਬਜਾਏ ਮਸਲੇ ਨੂੰ ਸੁਣਨਾ । ਇਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਮਸਲਾ ਲੰਬੀ ਐਜੀਟੇਸ਼ਨ ਤੋਂ ਬਾਅਦ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ :

https://youtu.be/yyx9PZKpd3g

Hárjinderméet Singh ਧਾਰਾ 370 ਅਤੇ ਧਾਰਾ 35ਏ ਬਾਰੇ ਇਹ ਪੋਸਟ ਵੀ ਪੜ੍ਹਨ ਵਾਲੀ ਹੈ । ਟੈਮਪਰੇਰੀ ਤੌਰ ਤੇ ਖਾਸ ਸਥਿਤੀਆਂ ਵਿੱਚ ਲਾਗੂ ਕੀਤੀਆਂ ਗਈਆਂ ਇੰਨ੍ਹਾਂ ਧਾਰਾਵਾਂ ਨੇ ਕਸ਼ਮੀਰੀਆਂ ਨੂੰ ਇਕ ਉਜਾੜ ਟਾਪੂ ਵਿੱਚ ਹੀ ਆਪਣਾ ਭਵਿੱਖ ਦੇਖਣ ਲਈ ਮਜ਼ਬੂਰ ਕਰ ਦਿੱਤਾ ਸੀ ।
https://m.facebook.com/story.php?story_fbid=2433706103541335&id=100007059066887
  • Hárjinderméet Singh Sandeep Singh ਤੁਹਾਨੂੰ ਕਿਸ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕਤੰਤਰ ਹੈ । ਇਹ ਲੋਕਤੰਤਰ ਨਹੀਂ ਸੂਡੋ ਲੋਕਤੰਤਰ ਹੈ ਅਤੇ ਛਿੱਤਰਾਂ ਨਾਲ ਹੀ ਚੱਲਦਾ ਹੈ ।

    4 ਲੱਖ ਕਸ਼ਮੀਰੀ ਪੰਡਤਾਂ ਦਾ ਦਰਦ, ਜੋ ਉਨ੍ਹਾਂ ਨੇ ਧਾਰਾ 370 ਦੇ ਕਾਰਨ ਭੋਗਿਆ । ਰੌਂਗਟੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ

    https://youtu.be/gyt6zx2PumU

    Kashmiri Pandits share personal experiences of brutality in Kashmir before their exodus
    youtube.com
    Kashmiri Pandits share personal experiences of brutality in Kashmir…

    Kashmiri Pandits share personal experiences of brutality in Kashmir before their exodus

    • Hárjinderméet Singh ਡਾਕਟਰ ਸਾਹਿਬ ਭਲਾ ਕਸ਼ਮੀਰ ਘਾਟੀ ਵਿੱਚ ਕੁੱਲ ਮੁਸਲਿਮ ਭਾਈਚਾਰੇ ਦੀ ਕਿੰਨੀ ਆਬਾਦੀ ਹੈ
  • …धारा की कौन सी मद की वजह से? आपको मालूम होगा 1992 से पहले –जिसके बाद की यह दर्दनाक कहानियां हैं– इस धारा का 90 हिस्सा चलन से बाहर हो चुका था, जिसका ज़िक्र लद्दाख के एम.पी ग़लत बयानी के साथ करते हैं! अगर मैं ग़लत हूँ तो मुझे बताएं!
    इस धारा में 9 मद हैं, आप स्पष्ट करें कि किस की वजह से वो पलायन हो, जो दर्दनाक है, और यह भी बताएं कि उस पलायन में गैर हिंदुयों की कितनी संख्या है, और यह भी कि आज भी काश्मीर के सर्विस सैक्टर में खास तौर पर काश्मीरी पण्डित भाइयों की कितनी प्रतिशत है और उसका उनके आबादी के निस्बत से क्या सबंध है, ज़मीनी जायदाद को फ़िलहाल छोड़ दें, और भी दिलचस्प होगा अगर उसे तीन-चार सदीयों तक ले जाएं
  • I agree that Dr. Sahib shall delete the part which is commenting about the article number out. As this particular article has nothing to do with the plight of exodus or the pain of Kashmiri People in general.


    Do we even remember that there used to be a continent sized large country around 780s-790s, called Tibet. and Asia or Europe, Lhasa was the the greatest capital. where’s it now?

  • Hárjinderméet Singh ਧਾਰਾ 370 ਵਿੱਚ ਸੋਧ ਅਤੇ 35 ਏ ਦੇ ਖਾਤਮੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਵਰਗ ਕਹਿ ਰਿਹਾ ਸੀ ਕਿ ਇਸਦੇ ਨਾਲ ਕਸ਼ਮੀਰ ਵਿੱਚ ਭਾਂਬੜ ਬਲ ਜਾਣਗੇ । ਪਾਕਿਸਤਾਨ ਅਫ਼ਗ਼ਾਨਸਤਾਨ ਦੇ ਤਾਲਿਬਾਨ ਅਤਿਵਾਦੀਆਂ ਨੂੰ ਕਸ਼ਮੀਰ ਵਿੱਚ ਭੇਜੇਗਾ । ਇਹੋ ਜਿਹਾ ਕੁਝ ਨਹੀਂ ਹੋਣ ਜਾ ਰਿਹਾ ਹੈ । ਪਾਕਿਸਤਾਨ ਦੀ ਫਾਰਨ ਪਾਲਿਸੀ ਬਿਲਕੁਲ ਫੇਲ੍ਹ ਹੋ ਗਈ ਹੈ । ਇਮਰਾਨ ਖ਼ਾਨ ਅਤੇ ਫੌਜ ਵੱਲੋਂ ਬਣਾਈਆਂ ਸਭ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ । ਇਸ ਮਸਲੇ ਪਾਕਿਸਤਾਨ ਦੇ ਪ੍ਰਸਿਧ ਵਿਦਵਾਨ ਨਜ਼ਮ ਸੇਠੀ ਦੀ ਸੁਣਨ ਅਤੇ ਸਮਝਣ ਯੋਗ ਗੱਲਬਾਤ :

    https://youtu.be/kMFxrSJUWf4

    XXXXXXXXXXX 20190817 xxxxxxxxxxxxx

 

Categories: ਕਸ਼ਮੀਰ, ਡਾ: ਹਰਜਿੰਦਰਮੀਤ ਸਿੰਘ, ਰਾਜਨੀਤੀ, ਲੜ੍ਹੀ, Dr. HarjinderMeet Singh, Hárjinderméet Singh, Just Saying | Tags: , , , , , , , , , , , , , , , | Leave a comment

Create a free website or blog at WordPress.com.